¡Sorpréndeme!

ਨੱਚਦੇ-ਨੱਚਦੇ Shahid Kapoor ਨਾਲ ਵਾਪਰ ਗਿਆ ਹਾਦਸਾ, Performance ਦੌਰਾਨ ਵਿਗੜ ਗਿਆ Balance |OneIndia Punjabi

2023-11-22 1 Dailymotion

ਅੰਤਰਰਾਸ਼ਟਰੀ ਫਿਲਮ ਫੈਸਟੀਵਲ (IFFI) ਬੀਤੇ ਦਿਨੀ ਗੋਆ ਵਿੱਚ ਸ਼ੁਰੂ ਹੋਇਆ। ਜਿਸ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼ੋਅ ਨੂੰ ਚਾਰ ਚੰਨ ਲਾਏ। ਇਨ੍ਹਾਂ 'ਚੋਂ ਇਕ ਸਨ ਅਭਿਨੇਤਾ ਸ਼ਾਹਿਦ ਕਪੂਰ। ਪਰ ਸਟੇਜ 'ਤੇ ਡਾਂਸ ਕਰਦੇ ਹੋਏ ਐਕਟਰ ਨਾਲ ਇਕ ਅਜੀਬ ਹਾਦਸਾ ਹੋ ਗਿਆ। ਜਿਸ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।ਸ਼ਾਹਿਦ ਕਪੂਰ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਡਾਂਸ ਕਰਦੇ ਹੋਏ ਸਟੇਜ 'ਤੇ ਡਿੱਗਦੇ ਨਜ਼ਰ ਆ ਰਹੇ ਹਨ।
.
The accident happened with Shahid Kapoor while dancing, the balance got worse during the performance.
.
.
.
#shahidkapoor #bollywoodnews #actor